Issue with dark mode on Android
ManjotS opened this issue · 1 comments
ManjotS commented
Freshdesk Ticket ID: 6578
Freshdesk Ticket Agent: Aman Singh
Freshdesk Ticket Agent Email: saintsoldierx@gmail.com
Ticket Priority: Low
Freshdesk Ticket Description:
ਸਤਿਕਾਰ ਨਾਲ ਦੋਏ ਕਰ ਜੋੜ ਬੇਨਤੀ ਹੈ ਜੀ ਕਿ ਅਸੀਂ ਇਸ ਐਪ ਨੂੰ ਇਸਤੇਮਾਲ ਕਰਦੇ ਹਾਂ ਅਤੇ ਬਹੁਤ ਹੀ ਸੌਖਾ ਹੈ ਇਸਨੂੰ ਵਰਤਣਾ।
ਇਕ ਬੇਨਤੀ ਜਿਹੜੀ ਅਸੀ ਕਾਫੀ ਸਮਾਂ ਪਹਿਲਾਂ ਵੀ ਕੀਤੀ ਸੀ ਕਿ ਇਸ ਐਪ ਦੀ ਸਭ ਤੋਂ ਥੱਲੇ ਵਾਲੀ ਜਗ੍ਹਾ (base) white ਹੀ ਰਹਿੰਦਾ ਹੈ ਜਦ ਕਿ ਅਸੀਂ ਹਨੇਰੇ ਵਿਚ ਵਰਤਦੇ ਹਾਂ ਅਤੇ night mode ਵਿਚ ਇਹ ਅੱਖਾਂ ਨੂੰ ਬਹੁਤ ਪੈਂਦਾ ਹੈ ਚਾਹੇ brightness ਜ਼ੀਰੋ ਵੀ ਰੱਖੀਏ। ਕਿਰਪਾ ਕਰਕੇ ਇਸਨੂੰ night mode ਵਿੱਚ ਕਾਲਾ ਕਰ ਦੋ ਤਾਂ ਕਿ ਸਿਰਫ ਗੁਰਬਾਣੀ ਹੀ ਚਿੱਟੀ ਹੋਏ ਬਾਕੀ ਸਾਰਾ ਕੁਝ ਨਜ਼ਰ ਨਾ ਆਏ। ਦਾਸ ਬਹੁਤ ਰਿਣੀ ਹੋਵੇਗਾ ਜੀ । ਮੈਂ Android ਵਰਤਦਾ ਹਾਂ ਜੀ।
ਬਹੁਤ ਬਹੁਤ ਧੰਨਵਾਦ।

Ticket attachments :